22 Years Sikh Girl Ravinderjit Kaur Selection In Newzeland Airforce

ਪੰਜਾਬ ਦੇ ਹੁਸ਼ਿਅਾਰਪੁਰ ਦੀ ਰਹਿਣ ਵਾਲੀ 22 ਸਾਲ ਦੀ ਰਵਿੰਦਰਜੀਤ ਕੌਰ ਨੇ ਨਿੳੁਜ਼ੀਲੈਂਡ ਦੀ ਧਰਤੀ ਤੇ ਪੰਜਾਬੀਅਾਂ ਦਾ ਨਾਂ ਚਮਕਾ ਦਿਤਾ ਹੈ I ਰਵਿੰਦਰਜੀਤ ਪਹਿਲੀ ਸਿੱਖ ਕੁੜੀ ਬਣ ਗੲੀ ਹੈ ਜੋ ਨਿੳੁਜ਼ੀਲੈਂਡ ਦੀ ੲੇਅਰਫੋਰਸ ‘ਚ ਭਰਤੀ ਹੋੲੀ ਹੈ I ਜਦੋ…

22 Years Sikh Girl Ravinderjit Kaur Selection In Newzeland Airforce

Source

0
(0)

ਪੰਜਾਬ ਦੇ ਹੁਸ਼ਿਅਾਰਪੁਰ ਦੀ ਰਹਿਣ ਵਾਲੀ 22 ਸਾਲ ਦੀ ਰਵਿੰਦਰਜੀਤ ਕੌਰ ਨੇ ਨਿੳੁਜ਼ੀਲੈਂਡ ਦੀ ਧਰਤੀ ਤੇ ਪੰਜਾਬੀਅਾਂ ਦਾ ਨਾਂ ਚਮਕਾ ਦਿਤਾ ਹੈ I ਰਵਿੰਦਰਜੀਤ ਪਹਿਲੀ ਸਿੱਖ ਕੁੜੀ ਬਣ ਗੲੀ ਹੈ ਜੋ ਨਿੳੁਜ਼ੀਲੈਂਡ ਦੀ ੲੇਅਰਫੋਰਸ ‘ਚ ਭਰਤੀ ਹੋੲੀ ਹੈ I ਜਦੋ ਪਰਿਵਾਰ ਨੁੰ ੳੁਨਾਂ ਦੀ ਧੀ ਕਾਮਯਾਬੀ.ਦਾ ਪਤਾ ਲਗਿਅਾ ਤਾਂ ਪੁਰੇ ਪਿੰਡ ‘ਚ ਖੁਸ਼ੀ ਦਾ ਮਾਹਿਲ ਬਣ ਗਿਅਾ ਤੇ ਮਠਿਅਾੲੀਅਾਂ ਵੰਡੀਅਾਂ ਜਾ ਰਹੀਅਾਂ ਨੇ I

0 / 5. 0